ਨਿਗਮ ਚੋਣਾਂ 'ਚ ਕਾਂਗਰਸ ਨੂੰ ਪਛਾੜ, ਅਕਾਲੀ ਦਲ ਹਾਸਿਲ ਕਰੇਗਾ ਵੱਡੀ ਜਿੱਤ - ਚੰਦੂਮਾਜਰਾ

05 December, 2017

ਟਿੱਕਟਾਂ ਦੀ ਘੋਸ਼ਣਾ ਤੋਂ ਬਾਅਦ ਸਿਆਸੀ ਪਾਰਾ ਹੋਇਆ ਵਧਣਾ ਸ਼ੁਰੂ ਨਿਗਮ ਚੋਣਾਂ 'ਚ ਅਕਾਲੀ ਦਲ ਕਰੇਗਾ ਵੱਡੀ ਜਿੱਤ ਹਾਸਿਲ - ਚੰਦੂਮਾਜਰਾ ਹਰਿੰਦਰਪਾਲ ਚੰਦੂਮਾਜਰਾ ਨੇ ਕੈਪਟਨ ਸਰਕਾਰ ਦੇ ਵਾਅਦਿਆ ਨੂੰ ਦੱਸਿਆ ਖੋਖਲਾ ਵਿਕਾਸ ਦੇ ਨਾਮ 'ਤੇ ਅੱਜ ਵੀ ਪਟਿਆਲਾ ਪਛੜਿਆ ਸ਼ਹਿਰ - ਚੰਦੂਮਾਜਰਾ