ਨਵੇਂ ਸਾਲ ਮੌਕੇ ਜ਼ਰੂਰਤਮੰਦਾ ਨੂੰ ਪਟਿਆਲਾ ਦੇ ਨੌਜਵਾਨਾਂ ਨੇ ਵੰਡੇ ਕੰਬਲ

04 January, 2018

ਨਵੇਂ ਸਾਲ ਮੌਕੇ ਜ਼ਰੂਰਤਮੰਦਾ ਨੂੰ ਪਟਿਆਲਾ ਦੇ ਨੌਜਵਾਨਾਂ ਨੇ ਵੰਡੇ ਕੰਬਲ ਕੁਝ ਦਿਨ ਪਹਿਲਾਂ ਇੱਟਾਂ ਦੇ ਭੱਠੇ ਤੇ ਕੰਮ ਕਰਨ ਵਾਲੇ 250 ਲੋੜਵੰਦਾਂ ਨੂੰ ਵੰਡੇ ਸੀ ਜੋੜੇ ਨੌਜਵਾਨਾਂ ਦੀ ਮੁਹਿੰਮ ਨੂੰ ਲੋਕਾਂ ਵੱਲੋਂ ਮਿਲ ਰਹੀ ਸਰਾਹਨਾ ਵਿਦੇਸ਼ਾਂ ਵਿਚ ਰਹਿੰਦੇ ਨੌਜਵਾਨਾਂ ਵੱਲੋਂ ਵੀ ਕੀਤੀ ਜਾ ਰਹੀ ਮਦਦ ਸੰਤ ਬਾਬਾ ਪੂਰਨ ਦਾਸ ਟਰੱਸਟ ਵਲੋਂ ਕੀਤੀ ਜਾਂਦੀ ਹੈ ਗਰੀਬਾਂ ਦੀ ਸੇਵਾ For Latest News Updates Follow Rozana Spokesman! EPAPER : https://www.rozanaspokesman.in/epaper PUNJABI WEBSITE: https://punjabi.rozanaspokesman.in ENGLISH WEBSITE: https://www.rozanaspokesman.in FACEBOOK: https://www.facebook.com/RozanaSpokes... TWITTER: https://twitter.com/rozanaspokesman GOOGLE Plus: https://plus.google.com/u/0/+Rozanasp...