ਨਸ਼ੇ ਦੀ ਲਤ 'ਚ ਧੱਸਦੀ ਜਾ ਰਹੀ ਹੈ ਨੌਜਵਾਨ ਪੀੜੀ

05 December, 2017

ਓਵਰ ਡੋਜ਼ ਲੈਣ ਨਾਲ ੧ ਨੌਜਵਾਨ ਦੀ ਮੌਤ ੧ ਦੀ ਹਾਲਤ ਨਾਜ਼ੁਕ ਨਸ਼ੇ ਦੀ ਲਤ 'ਚ ਧੱਸਦੀ ਜਾ ਰਹੀ ਹੈ ਨੌਜਵਾਨ ਪੀੜੀ ਓਵਰ ਡੋਜ਼ ਲੈਣ ਨਾਲ ੧ ਨੌਜਵਾਨ ਦੀ ਮੌਤ ੧ ਦੀ ਹਾਲਤ ਨਾਜ਼ੁਕ ਹਾਲਤ ਗੰਭੀਰ ਦੇਖਦਿਆਂ ਪਟਿਆਲਾ ਦੇ ਰਜਿੰਦਰਾ ਹਲਪਤਾਲ ਕੀਤਾ ਰੈਫ਼ਰ ਪੁਲਿਸ ਵਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ