ਨਹੀਂ ਰੀਸਾਂ ਖਾਲਸਾ ਏਡ ਦੀਆਂ, ਦੇਖੋ ਕੀ ਕਿਹਾ ਮਹਿਲਾ ਫੌਜੀ ਅਫ਼ਸਰ ਨੇ

11 October, 2017

ਮਹਿਲਾ ਫੌਜ ਅਫਸਰ ਦੀ ਬੇਨਤੀ 'ਤੇ ਖਾਲਸਾ ਏਡ ਨੇ ਤੁਰੰਤ ਕੀਤੀ ਕਾਰਵਾਈ ਗਰਭਵਤੀ ਔਰਤਾਂ ਲਈ ਬਣਾਇਆ ਪ੍ਰੋਟੀਨ ਭਰਪੂਰ ਪੌਸ਼ਟਿਕ ਖਾਣਾ ਖਾਲਸਾ ਏਡ ਦੇ ਸੇਵਾ ਕਾਰਜਾਂ ਦੀ ਮਹਿਲਾ ਫੌਜੀ ਅਫ਼ਸਰ ਨੇ ਕੀਤੀ ਸ਼ਲਾਘਾ ਮਹਿਲਾ ਫੌਜੀ ਅਫ਼ਸਰ ਦੁਆਰਾ ਕੀਤੀ ਸ਼ਲਾਘਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ For Latest News Updates Follow Rozana Spokesman! EPAPER : https://www.rozanaspokesman.in/epaper PUNJABI WEBSITE: https://punjabi.rozanaspokesman.in ENGLISH WEBSITE: https://www.rozanaspokesman.in FACEBOOK: https://www.facebook.com/RozanaSpokes... TWITTER: https://twitter.com/rozanaspokesman GOOGLE Plus: https://plus.google.com/u/0/+Rozanasp...