ਕਥਿਤ ਝੂਠੇ ਪੁਲਿਸ ਮੁਕਾਬਲਿਆਂ ਨੂੰ ਲੈ ਕੇ ਯੋਗੀ ਸਰਕਾਰ 'ਤੇ ਉੱਠੇ ਸਵਾਲ

07 March, 2018

ਲਗਭਗ ਇੱਕ ਸਾਲ ਪਹਿਲਾਂ ਉੱਤਰ ਪ੍ਰਦੇਸ਼ ਵਿਚ ਹੂੰਝਾ ਫੇਰ ਜਿੱਤ ਨਾਲ ਸੱਤਾ 'ਤੇ ਇਤਿਹਾਸਕ ਜਿੱਤ ਹਾਸਲ ਕਰਨ ਵਾਲੀ ਯੋਗੀ ਸਰਕਾਰ ਹੁਣ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਨੂੰ ਲੈ ਕੇ ਲਗਾਤਾਰ ਘਿਰਦੀ ਨਜ਼ਰ ਆ ਰਹੀ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿੱਖਿਆ ਮਾਹਿਰਾਂ ਅਤੇ ਸਮਾਜਿਕ ਕਾਰਕੁੰਨਾਂ ਦੀ ਸ਼ਿਕਾਇਤ 'ਤੇ ਸੂਬਾ ਸਰਕਾਰ ਨੂੰ ਹੱਤਿਆਵਾਂ ਦੀ ਕਥਿਤ ਮੁੱਖ ਦੋਸ਼ੀ ਤਸਦੀਕ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਨੋਟਿਸ ਜਾਰੀ ਕੀਤਾ ਹੈ। 

For Latest News Updates Follow Rozana Spokesman! EPAPER : https://www.rozanaspokesman.com/epaper PUNJABI WEBSITE: https://punjabi.rozanaspokesman.in/ ENGLISH WEBSITE: https://www.rozanaspokesman.com FACEBOOK: https://www.facebook.com/RozanaSpokes... TWITTER: https://twitter.com/rozanaspokesman