ਕਹਿੰਦੇ ਡੰਡੇ ਸਾਹਮਣੇ ਤਾਂ ਭੂਤ ਵੀ ਨੱਚਦੇ ਹਨ ਇਹ ਵਾਰੀ ਸੀ ਹਨੀਪ੍ਰੀਤ ਦੀ

12 October, 2017

ਹਨੀਪ੍ਰੀਤ ਨੇ ਪੁਲਿਸ ਸਾਹਮਣੇ ਖੋਲ੍ਹਿਆ ਮੂੰਹ ਪੰਚਕੂਲਾ 'ਚ ਦੰਗਿਆ ਦੀ ਗੱਲ ਨੂੰ ਕੀਤਾ ਕਬੂਲ ਜੇਕਰ ਫ਼ੈਸਲਾ ਸਾਧ ਦੇ ਪੱਖ 'ਚ ਆਉਂਦਾ ਤਾਂ ਸਤਿਸੰਗ ਦੀਆਂ ਸਨ ਤਿਆਰੀਆਂ ਦੰਗਿਆ ਦੀ ਸਾਰੀ ਸਾਜ਼ਿਸ਼ ਹਨੀਪ੍ਰੀਤ ਨੇ ਕੀਤੀ ਸੀ