Breaking News

ਗੁਰਦਾਸਪੁਰ ਦੀਆਂ ਹੋਈਆਂ ਵੋਟਾਂ ਬਾਅਦ ਪਾਰਟੀਆਂ ਦੀ ਸਿਰ ਪੀੜ ਵਧੀ

12 October, 2017

ਗੁਰਦਾਸਪੁਰ ਦੀਆਂ ਜ਼ਿਮਨੀਂ ਚੋਣਾਂ ਦਾ ਰੁਝਾਨ ਦਿਖਿਆ ਠੰਡਾ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਨਹੀਂ ਮਿਲਿਆ ਲੋਕਾਂ ਦਾ ਸਮਰਥਨ ਕਾਂਗਰਸ ਬੀਜੇਪੀ ਅਤੇ ਆਪ ਲਈ ਟੱਕਰ ਹੋਈ ਬਰਾਬਰ 56 ਫ਼ੀਸਦੀ ਹੋਈ ਵੋਟਿੰਗ ਨੇ ਕਾਂਗਰਸ ਕੀਤੀ ਹੈਰਾਨ