ਦੋਸਤ ਦੇ ਪਿਤਾ ਨੇ ਹੀ ਕੀਤਾ ਮਾਨਸਿਕ ਪਰੇਸ਼ਾਨ, ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

12 October, 2017

ਕਿਸੇ ਨਾਲ ਪੜ੍ਹਦੇ ਲੜਕੇ ਨਾਲ ਹੋਇਆ ਸੀ ਝਗੜਾ ਦੂਜੇ ਲੜਕੇ ਦੇ ਏ.ਐਸ.ਆਈ. ਪਿਤਾ ਨੇ ਦਿੱਤੀਆਂ ਧਮਕੀਆਂ ਮਾਨਸਿਕ ਪਰੇਸ਼ਾਨ ਹੋਣ 'ਤੇ ਫ਼ਾਹਾ ਲੈ ਕੀਤੀ ਖ਼ੁਦਕੁਸ਼ੀ ਬਣਿਆ ਮੌਤ ਦਾ ਕਾਰਨ, ਇੰਝ ਗਈ ਜਾਨ