ਡਾਕਟਰ ਜਬਰਦਸਤੀ ਕਰ ਰਿਹਾ ਸੀ ਡਲਿਵਰੀ, ਗਰਭਵਤੀ ਦੀ ਹੋਈ ਮੌਤ

10 March, 2018

ਨਿਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੀ ਜਾਂਦੀ ਅਣਗਹਿਲੀ ਦੇ ਕਿੱਸੇ ਅਕਸਰ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਸਦਕਾ ਮਰੀਜ਼ ਦੀ ਜਾਨ ਚੱਲੀ ਜਾਂਦੀ ਹੈ।ਨਿਜੀ ਹਸਪਤਾਲ ਦਾ ਅਜਿਹਾ ਇੱਕ ਮਾਮਲਾ ਕੋਟਕਪੂਰਾ ਵਿਖੇ ਦੇਖਣ ਨੂੰ ਮਿਲਿਆ ਜਿਥੇ ਇੱਕ ਗਰਭਵਤੀ ਮਹਿਲਾ ਦੀ ਜਾਨ ਚਲੀ ਗਈ।

For Latest News Updates Follow Rozana Spokesman! EPAPER : https://www.rozanaspokesman.com/epaper PUNJABI WEBSITE: https://punjabi.rozanaspokesman.in/ ENGLISH WEBSITE: https://www.rozanaspokesman.com FACEBOOK: https://www.facebook.com/RozanaSpokes... TWITTER: https://twitter.com/rozanaspokesman