Breaking News

ਬਿਲਕੁਲ ਅਸਲੀ ਵਰਗੇ ਬਣਾਉਂਦੇ ਸੀ ਨਕਲੀ ਨੋਟ,ਆਏ ਪੁਲਿਸ ਅੜਿੱਕੇ

12 October, 2017

ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਜਾਅਲੀ ਨੋਟ ਬਣਾਉਣ ਵਾਲੇ ਗੈਂਗ ਦੇ ਤਿੰਨ ਮੈਂਬਰ ਕਾਬੂ 4 ਲੱਖ 24 ਹਜ਼ਾਰ ਦੇ ਜਾਅਲੀ ਨੋਟ ਅਤੇ ਪ੍ਰਿੰਟਰ ਬਰਾਮਦ ਗੈਂਗ ਦੇ ਚੌਥੇ ਮੈਂਬਰ ਦੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਭਾਲ