ਆਪਣੀ ਜ਼ੁਬਾਨੀ ਪਾਕਿਸਤਾਨ ਦੀ ਖੋਲੀ ਵੱਡੀ ਪੋਲ

06 December, 2017

ਆਪਣੀ ਜ਼ੁਬਾਨੀ ਪਾਕਿਸਤਾਨ ਦੀ ਖੋਲੀ ਵੱਡੀ ਪੋਲ ਜ਼ਿੰਦਾ ਪਾਕਿਸਤਾਨੀ ਅੱਤਵਾਦੀ ਆਇਆ ਭਾਰਤੀ ਫੌਜ ਦੇ ਅੜਿੱਕੇ ਜੰਮੂ ਕਸ਼ਮੀਰ ਤੋਂ ਭਾਰਤੀ ਫੌਜ ਨੂੰ ਮਿਲੀ ਸਫ਼ਲਤਾ ਜ਼ਿੰਦਾ ਪਾਕਿਸਤਾਨੀ ਅੱਤਵਾਦੀ ਨੂੰ ਕੀਤਾ ਕਾਬੂ ਖ਼ੁਦ ਬੋਲ ਕੇ ਆਪਣੇ ਬਾਰੇ ਦਿੱਤੀ ਸਾਰੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵੀਡੀਓ ਵਾਇਰਲ ਆਪਣਾ ਨਾਮ ਦੱਸਿਆ ਮੁਹਮੰਦ ਆਮਿਰ ਪਾਕਿਸਤਾਨ ਦੀ ਖੋਲੀ ਵੱਡੀ ਪੋਲ