30 ਲੱਖ ਦਾ ਦਾਜ ਦੇਣ ਤੋਂ ਬਾਅਦ ਵੀ ਦਾਜ ਲਈ ਨੂੰਹ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ

12 October, 2017

ਦਹੇਜ ਲਈ ਸਹੁਰਾ ਪਰਿਵਾਰ ਨੇ ਧੀ ਨਾਲ਼ ਕੀਤੀ ਕੁੱਟਮਾਰ 30 ਲੱਖ ਰੁਪਏ ਵਿਆਹ 'ਤੇ ਕੀਤੇ ਸੀ ਖ਼ਰਚ –ਧੀ ਦਾ ਪਿਤਾ ਦਹੇਜ਼ 'ਚ ਦਿੱਤੀ ਸੀ ਕਾਰ ਪੁਲਿਸ ਨੇ ਮਾਮਲਾ ਕੀਤਾ ਦਰਜ