ਬਾਦਲ ਸਾਹਬ ਦੇ ਵੋਟਾਂ ਵੇਲੇ ਦਿੱਤੇ ਚੈੱਕ ਹੋਏ ਠੁੱਸ !

24 July, 2017

ਕਿਸਾਨਾਂ ਨੂੰ ਦਿੱਤੇ ਮੁਆਵਜ਼ੇ ਦੇ ਚੈੱਕ ਹੋਏ ਬਾਊਂਸ
ਸਰਹੱਦੀ ਕਿਸਾਨਾਂ ਨੂੰ ਖ਼ੁਦ ਦਿੱਤੇ ਸੀ ਸ.ਪ੍ਰਕਾਸ਼ ਸਿੰਘ ਬਾਦਲ ਨੇ
ਕਾਰਨ ਹੈ ਖਾਤਿਆਂ ਵਿੱਚ ਰਕਮ ਦਾ ਨਾ ਹੋਣਾ
ਕਿੱਧਰ ਜਾਣ ਸਰਕਾਰਾਂ ਦੇ ਠੱਗੇ ਕਿਸਾਨ ?