ਵਿਆਹ ਦੇ ਕੁਝ ਦਿਨਾਂ ਬਾਅਦ ਸਾਗਰਿਕਾ-ਜ਼ਹੀਰ ਨੇ ਕਰਵਾਇਆ ਹੌਟ ਫੋਟੋਸ਼ੂਟ,

07 December, 2017

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਜ਼ਹੀਰ ਖਾਨ ਤੇ ਅਦਾਕਾਰਾ ਸਾਗਰਿਕਾ ਘਾਟਗੇ ਕੁਝ ਦਿਨਾਂ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ। ਦੋਹਾਂ ਦੇ ਵਿਆਹ ਦਾ ਗਰੈਂਡ ਰਿਸੈਪਸ਼ਨ ਹੋਟਲ ਤਾਜ ਮਹਿਲ ਪੈਲੇਸ 'ਚ ਹੋਇਆ ਸੀ। ਇਸ ਫੰਕਸ਼ਨ 'ਚ ਬਾਲੀਵੁੱਡ ਤੇ ਸੁਪੋਰਟਸ ਵਰਲਡ ਦੇ ਕਈ ਸੈਲੇਬਸ ਨੇ ਸ਼ਿਰਕਤ ਕੀਤੀ। PunjabKesariਅੱਜਕਲ ਸੋਸ਼ਲ ਮੀਡੀਆ ਰਾਹੀਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਨਿਊਲੀ ਮੈਰਿਡ ਕੱਪਲ ਨੇ ਫੈਸ਼ਨ ਮੈਗਜ਼ੀਨ ਹਾਰਪਰ ਲਈ ਫੋਟੋਸ਼ੂਟ ਕਰਵਾਇਆ।

PunjabKesari ਇਨ੍ਹਾਂ ਤਸਵੀਰਾਂ 'ਚ ਦੋਵੇਂ ਇਕ ਵੱਖਰੇ ਲੁੱਕ 'ਚ ਨਜ਼ਰ ਆ ਰਹੇ ਹਨ। ਕੱਪਲ ਨੇ ਇਹ ਫੋਟੋਸ਼ੂਟ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਕਰਵਾਇਆ ਹੈ।

PunjabKesari PunjabKesari PunjabKesari PunjabKesari