ਸਪੋਕਸਮੈਨ ਟੀਵੀ

... ...

ਭਾਰਤ ਵਿੱਚ ਇੱਕ ਤੋਂ ਬਾਅਦ ਇੱਕ ਬੈਂਕ ਘਪਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕਾਨਪੁਰ ਤੋਂ ਸ੍ਹਾਮਣੇ ਆਇਆ ਹੈ, ਜਿਥੇ ਇੱਕ ਵੱਡੇ ਕਾਰੋਬਾਰੀ ਨੇ ਬੈਂਕ ਦਾ 3700 ਕਰੋੜ ਰੁਪਏ ਦਾ ਕਾਰਜ ਵਾਪਿਸ ਕਰਨ ਤੋਂ ਇਨਕਾਰ...

20 February, 2018
Share this Video

ਰਾਜਨੀਤੀ

ਬੈਂਸ ਕੁੱਟਮਾਰ ਮਾਮਲੇ 'ਚ ਕੜਵਲ ਤੇ ਗੁਰਪ੍ਰੀਤ ਗੋਪ...

ਲੁਧਿਆਣਾ - ਬੈਂਸ ਨਾਲ ਹੋਈ ਕੁੱਟਮਾਰ ਮਾਮਲੇ 'ਚ ਪੁਲਿਸ ਨੇ ਸੀਨੀਅਰ ਕਾਂਗਰਸੀ ਆਗੂ ਕਰਮਲਜੀਤ ਸਿੰਘ ਕੜਵਲ ਤੇ ਕੌਂਸਲਰ ਦੀ ਚੋਣ ਲੜ ਰਹੀ ਮਹਿਲਾ ਦੇ ਬੇਟੇ ਗੁਰਪ੍ਰੀਤ ਸਿੰਘ ਗੋਪੀ 'ਤੇ ਮਾਮਲਾ ਦਰਜ ਕੀਤਾ ਹੈ।ਪੁਲਿਸ ਨੇ 323, 324, 427, 148 ਤੇ 149 ਤਹਿਤ ਦੋਵਾਂ 'ਤੇ ਮਾਮਲਾ ਦਰਜ਼ ਕੀਤਾ ਹੈ। ਇਸ ਤੋਂ ਬਾਅਦ ਲਿਪ ਤੇ 'ਆਪ' ਵਰਕਰਾਂ ਨੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ।

ਹੋਰ ਵੇਖੋ
21 ਨੂੰ ਹੋਵੇਗੀ ਕੈਪਟਨ-ਟਰੂਡੋ ਵਿਚਕਾਰ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਲਾਕਾਤ 21 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ। ਦੱਸ ਦੇਈਏ ਕਿ ਪਹਿਲਾਂ ਇਨ੍ਹਾਂ ਦੋਵੇਂ ਨੇਤਾਵਾਂ ਵਿਚਕਾਰ ਮੁਲਾਕਾਤ ਨਾ ਹੋਣ ਦੀ ਗੱਲ ਆਖੀ ਜਾ ਰਹੀ ਸੀ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਪਣੇ 7 ਦਿਨਾਂ ਭਾਰਤ ਦੌਰੇ ਤੇ ਹਨ ਅਤੇ ਉਹ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਪੂਰਨ ਉਮੀਦ ਹੈ ਕਿ ਇੰਡੋ-ਕੈਨੇਡਾ ਵਿਚ ਜਿੱਥੇ ਇਸ ਫੇਰੀ...

ਹੋਰ ਵੇਖੋ
ਰਾਹੁਲ ਨੇ ਪੁਛਿਆ-ਬੈਂਕ ਘਪਲੇ ਸਮੇਂ ਕਿਥੇ ਸੀ ਦੇਸ਼ ...

ਨਵੀਂ ਦਿੱਲੀ, 19 ਫ਼ਰਵਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੈਂਕ ਘੁਟਾਲੇ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਇਸ ਮਾਮਲੇ ਵਿਚ ਮੋਦੀ ਦੀ ਚੁੱਪ 'ਤੇ ਸਵਾਲ ਚੁਕਦਿਆਂ ਕਿਹਾ ਕਿ ਜਦ ਹੀਰਾ ਕਾਰੋਬਾਰੀ ਨੀਰਵ ਮੋਦੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਾਂਗ ਦੇਸ਼ ਵਿਚੋਂ ਭੱਜ ਗਿਆ ਤਾਂ ਉਸ ਸਮੇਂ 'ਦੇਸ਼ ਦਾ ਚੌਕੀਦਾਰ' ਕਿਥੇ ਸੀ।ਗਾਂਧੀ ਨੇ ਮੋਦੀ ਦੁਆਰਾ ਰੈਲੀਆਂ ਵਿਚ ਖ਼ੁਦ ਨੂੰ ਦੇਸ਼ ਦਾ ਚੌਕੀਦਾਰ ਦੱਸਣ ਅਤੇ 'ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ' ਦੇ ਵਾਅਦੇ ਦਾ ਵੀ ਮਜ਼ਾਕ ਉਡਾਇਆ। ਕਾਂਗਰਸ ਪ੍ਰਧਾਨ ਨੇ...

ਹੋਰ ਵੇਖੋ
ਅਕਾਲੀ ਲੀਡਰਾਂ ਨੇ ਫੈਲਾਇਆ 10 ਸਾਲ ਨਸ਼ਾ : ਬਰਾੜ

ਚੰਡੀਗੜ੍ਹ, 19 ਫ਼ਰਵਰੀ (ਜੀ.ਸੀ. ਭਾਰਦਵਾਜ) : ਪਿਛਲੇ ਮੰਗਲਵਾਰ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿਚ ਅਕਾਲੀ ਦਲ ਦੀ ਰੈਲੀ ਵਿਚ ਉਥੋਂ ਦੇ ਕਾਂਗਰਸੀ ਵਿਧਾਇਕ ਨੂੰ 'ਗੈਂਗਸਟਰ' ਕਹਿਣ ਅਤੇ ਉਸ ਨੂੰ ਸਰਗਨਾ ਗਰਦਾਨਣ 'ਤੇ ਭੜਕੇ ਸਾਬਕਾ ਮੰਤਰੀ ਅਤੇ ਚਾਰ ਵਾਰ ਕਾਂਗਰਸੀ ਵਿਧਾਇਕ ਰਹੇ ਸ. ਦਰਸ਼ਨ ਸਿੰਘ ਬਰਾੜ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਭੜਾਸ ਕੱਢੀ। ਮੀਡੀਆ ਸਾਹਮਣੇ ਅਕਾਲੀ ਨੇਤਾਵਾਂ ਵਿਸ਼ੇਸ਼ ਕਰ ਕੇ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਹੋਰਾਂ ਵਿਰੁਧ ਨਸ਼ਾ ਤਸਕਰੀ ਕਰਨ, ਗੁੰਡਾਗਰਦੀ ਮਚ...

ਹੋਰ ਵੇਖੋ

ਖੇਡਾਂ

ਇਨ੍ਹਾਂ ਦੋ ਵੱਡੇ ਰਿਕਾਰਡਸ ਦੇ ਕਰੀਬ ਹਨ ਵਿਰਾਟ, ਦੂਜੇ T20 'ਚ...

ਨਵੀਂ ਦਿੱਲੀ: ਵਨਡੇ ਸੀਰੀਜ 5 - 1 ਨਾਲ ਆਪਣੇ ਨਾਮ ਕਰਨ ਦੇ ਬਾਅਦ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਪਹਿਲਾਂ ਟੀ - 20 ਮੈਚ ਵਿੱਚ 28 ਰਨਾਂ ਨਾਲ ਮਾਤ ਦੇ ...

ਹੋਰ ਵੇਖੋ
5 ਬੱਚਿਆਂ ਦੀ ਮਾਂ ਨਾਲ ਇਮਰਾਨ ਖਾਨ ਨੇ ਕਰਵਾਇਆ ਤੀਜਾ ਵਿਆਹ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਰਾਜਨੇਤਾ ਇਮਰਾਨ ਖਾਨ ਨੇ ਤੀਜਾ ਵਿਆਹ ਕਰਵਾਇਆ ਹੈ। ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਚੀਫ ਇਮਰਾਨ ਦੇ ਤੀਜੇ ਵਿਆਹ ਦੀ ਚਰਚਾ ਬਹੁਤ ਦਿਨਾਂ ਤੋਂ ਚੱਲ ਰਹੀ ਸੀ। ਸ਼ਨੀਵਾਰ ਰਾਤ ਪੀ.ਟੀ.ਆਈ. ਦੇ ਆਫਿਸ਼ਲ ਟਵਿਟਰ ਹੈਂਡਲ ਨਾਲ ਇਮਰਾਨ ਖਾਨ ਨੂੰ ਵਿਆਹ ਦੀ ਵਧਾਈ ਦਿੱਤੀ ਗਈ। ਇਮਰਾਨ ਅਤੇ ਬੁਸ਼ਰਾ ਮੇਨਕਾ ਦੇ ਵਿਆਹ ਦੀਆਂ ਤਸਵੀਰਾਂ ਵੀ ਪੀ.ਟੀ.ਆਈ. ਨੇ ਸਾਂਝੀਆਂ ਕੀਤੀਆਂ। ਇਮਰਾਨ ਦੇ ਤੀਜੇ ਵਿਆਹ ਦੀਆਂ ਖਬਰਾਂ ਜਨਵਰੀ 'ਚ ਸਾਹਮਣੇ ਆਈਆਂ ...

ਹੋਰ ਵੇਖੋ